ਤੁਹਾਡੇ ਪ੍ਰਤੀਕਰਮ

ਇਸ ਅੰਕ ਬਾਰੇ ਪਾਠਕਾਂ ਦੇ ਪ੍ਰਤੀਕਰਮ :


- ਸਾਂਝੀ ਕਲਮ ਮੈਗਜ਼ੀਨ ਦਾ ਪਹਿਲਾ ਅੰਕ ਰਲੀਜ਼ ਹੋਣ ਤੇ ਮੈਂ ਪਰਵਾਜ਼ ਥਿਏਟਰ ਬਰਨਾਲਾ ਦੀ ਪੂਰੀ ਟੀਮ ਨੂੰ ਮੁਬਾਰਕਬਾਦ  ਦਿੰਦਾ ਹਾਂ  , ਇਹ ਇਕ ਬਹੁਤ ਹੀ ਸ਼ਲਾਗਾਯੋਗ ਕਦਮ ਹੈ .....ਜਾਰੀ ਰਖੋ
(ਗੁਰਚਰਨ ਫਰਵਾਹੀ, 99154-08680)
- "ਸਾਂਝੀ ਕਲਮ" ਲਈ ਸਾਡੀ ਸਾਂਝ ਹਮੇਸ਼ਾ ਬਣੀ ਰਹੇਗੀ , ਪਹਿਲਾ ਅੰਕ ਪ੍ਰਕਾਸ਼ਿਤ ਹੋਣ ਤੇ ਮੈਂ ਵਧਾਈ ਦਿੰਦਾ ਹਾਂ  
(ਕੀਰਤੀ ਕਿਰਪਾਲ, ਬਠਿੰਡਾ 9815741465)

ਅਕਸ ਜੀ ਤੁਹਾਡਾ ਮੈਂ ਸਾਂਝੀ ਕਲਮ ਅੰਕ ਪੜਿਆ , ਬਹੁਤ ਪਸੰਦ ਆਇਆ . ਬਹੁਤ ਹੀ ਵਧੀਆ ਪਰਚਾ ਹੈ ਜਤਿੰਦਰ ਕੌਰ ਚੱਠਾ ( ਕਨੇਡਾ)

-ਬਾਈ ਜੀ 'ਸਾਂਝੀ ਕਲਮ' ਪਰਚਾ ਪੜਿਆ ਬਹੁਤ ਚੰਗਾ ਲਗਿਆ ...'ਸਾਂਝੀ ਕਲਮ' ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਮੁਬਾਰਕਾਂ ....ਇਹਨਾਂ ਕਲਮਾਂ ਦਾ ਕਾਫਲਾ ਇਸੇ ਤਰ੍ਹਾਂ ਚਲਦਾ ਰਹੇ ....ਤੇ ਸਾਡੀਆਂ ਸਾਂਝਾਂ ਨੂੰ ਬਣਾਈ ਰਖੇ .....ਸੁਖਵਿੰਦਰ ਸੁਖੀ (ਪਾਤੜਾਂ) 9814085299


- Dear Aks bahut bahut vadayiya brother Sanji Kalam de Parkasiat hon te. Mere walo Sanji Kalam di team and Aks nu Best of Luck.
Rabb karey Sanji Kalam Net te eni jiyada Popular ho jawey, ki na ik din is online magazine nu, online de naal naal Paper Magazine wich vi tabdil karna pawey and Sanjhi Kalam Paper Magazine de roop wich market wich aa ke una loka vi pahunch jawey jina kol Net di Sahulat nahi hai. BEST OF LUCK.
 Ramandeep Sharma 8968262547
   email -rdsharma.1983@rediffmail.com


- ਚੰਗਾ ਉਦਮ ਹੈ ਬਾਈ ਜੀ ....ਅਮ੍ਰਿਤਪਾਲ , ਡੀ.ਸੀ. ਦਫਤਰ ਬਠਿੰਡਾ 9464579717

- ਅਕਸ ਵੀਰ ਬਹੁਤ ਧੰਨਵਾਦ , ਇਕ ਸਾਂਝਾਂ ਪਲੇਟਫਾਰਮ ਦੇਣ ਲਈ , ਮੈਂ ਤਾਂ ਇਕੋ ਗਲ ਕਹਾਂਗਾ ਕੇ "ਸਾਂਝੀ ਕਲਮ " ਨਾਲ ਬਹੁਤ ਸਾਰੇ ਵਿਅਕਤੀਆਂ ਦੇ ਅੰਦਰਲੇ ਲਿਖਾਰੀ ਅਤੇ ਜਾਗ ਪੈਣਗੇ ..ਮੇਰੇ ਨਾਲ ਏਦਾਂ ਹੋਇਆ  ਹੈ - ਗਗਨਦੀਪ ਸਰਾਂ , ਰਾਮਪੁਰਾ (ਬਠਿੰਡਾ) 9592095174


-ਮੈਂ ਸ਼੍ਰੀ ਭੁੱਲਣਹਾਰ ਗੁਰਮੇਲ ਜੀ ਨੂੰ ਮੈਂ ਵਧਾਈ ਦਿੰਦਾ ਹਨ ਓਹਨਾ ਦੀ ਕਹਾਣੀ " ਢਠਾ ਨਿਸ਼ਾਨ ਖਾ ਗਿਆ " ਬਹੁਤ ਪਸੰਦ ਆਈ . ਦੁਆ ਕਰਦਾਂ ਕੇ ਤੁਹਾਡੀ ਕਲਮ ਹਮੇਸ਼ਾ ਚਲਦੀ ਰਹੇ ...ਤੇ ਸਾਂਝੀ ਕਲਮ ਸਾਡੇ ਤਕ ਇਸੇ ਤ੍ਰਾਂਹ ਰਚਨਾਵਾਂ ਨੂੰ ਪਹੁੰਚਾਉਂਦਾ ਰਹੇ - ਗਗਨਦੀਪ ਸਰਾਂ , ਰਾਮਪੁਰਾ (ਬਠਿੰਡਾ) 9592095174




-jassi kukarsuhiya di kalam to likhi hoyi kavita dastoor mere dil nu touch kar gyi jassi 22 keep it up tuhade geeta ,kavita; di umar 1000 saal hove
 joy bali,Email: joybali86@gmail.com( 9855500749) 

- ਸਾਂਝੀ ਕਲਮ' ਦੇ ਮੁਖ ਸੰਪਾਦਕ ਵੱਡੇ ਵੀਰ ,ਅਕਸ ਮਹਿਰਾਜ ,ਤੇ ਹੋਰ ਵੀ ਸਨਮਾਨ ਯੋਗ ਸਖਸ਼ੀਅਤਾ ਜੋ ਸਾਂਝੀ ਕਲਮ' ਨਾਲ ਜੁੜੇ ਨੈ ਜਾਂ ਜੁੜ ਰਹੇ ਨੈ ,,ਉਨਾਂ ਲਈ ਮੇਰੇ ਦਿਲ ਵਿਚੋਂ ਬਹੁਤ ਸਾਰਾ ਪਿਆਰ ਤੇ ਸਤਕਾਰ...
ਰੱਬ ਕਰੇ ਸਾਂਝੀ ਕਲਮ' ਇੱਕ ਦਿਨ ਹਰ ਦਿਲ ਦੀ ਧੜਕਨ ਬਣ ਜਾਵੇ...ਰੱਬ ਸਬਦੀ ਖੈਰ ਕਰੇ II
( ਜੱਸੀ ਕੁੱਕੜ ਸੂਹੀਆ..9988254689) Email: jass.chaudhary668@gmail.com



-Jass ji thudi likhi kivta pad ke bhut acha lagya ,,, rab kare tusi every time happy raho ji,,,keep it up
good bles u,,,

Ravneet (ravneetrani35@gmail.com)